ਪੰਜਾਬੀ (Punjabi)

ਲਿੰਡਸੇ ਕੈਨੀ ਪੂਰੀ ਸਰਵਿਸ ਦੇਣ ਵਾਲੀ ਇਕ ਲਾਅ ਫਰਮ ਹੈ ਜਿਸ ਕੋਲ ਆਪਣੇ ਵੈਨਕੂਵਰ ਅਤੇ ਲੈਂਗਲੀ ਵਿਚਲੇ ਦਫਤਰਾਂ ਵਿਚ 40 ਨਾਲੋਂ ਜ਼ਿਆਦਾ ਵਕੀਲ ਹਨ। ਸਾਡੇ ਵਕੀਲ ਤੁਹਾਡੇ ਨਿੱਜੀ ਸੱਟਾਂ ਦੇ ਕਲੇਮਾਂ, ਪਰਿਵਾਰ ਅਤੇ ਜਾਇਦਾਦ ਦੀਆਂ ਸਮੱਸਿਆਵਾਂ, ਪ੍ਰਾਪਰਟੀ ਦੀਆਂ ਤਬਦੀਲੀਆਂ, ਕਾਰੋਬਾਰ ਖਰੀਦਣ ਜਾਂ ਵੇਚਣ, ਕੌਨਟਰੈਕਟ ਅਤੇ ਕਮਰਸ਼ੀਅਲ ਝਗੜਿਆਂ, ਅਤੇ ਬਹੁਤ ਸਾਰੀਆਂ ਹੋਰ ਕਾਨੂੰਨੀ ਸਮੱਸਿਆਵਾਂ ਵਿਚ ਮਦਦ ਕਰ ਸਕਦੇ ਹਨ। ਪੰਜਾਬੀ ਜ਼ਬਾਨ ਵਿਚ ਕਾਨੂੰਨੀ ਸਲਾਹ ਲੈਣ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਸੰਪਰਕ ਕਰੋ:

Perminder Tung | 778.289.9513 | [email protected]